ਚੰਡੀਗੜ੍ਹ 'ਚ ਸਖ਼ਤ ਮੁਕਾਬਲਾ, BJP ਨੂੰ ਆਪਣੇ ਸੰਗਠਨ ਤਾਂ ਕਾਂਗਰਸ ਨੂੰ 'ਆਪ' ਦਾ ਸਹਾਰਾ

Lok Sabha Election 2024: ਚੋਣ ਪ੍ਰਚਾਰ ਦੇ ਆਖਰੀ ਦਿਨ ਦੋਵਾਂ ਉਮੀਦਵਾਰਾਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਸੰਜੇ ਟੰਡਨ ਜਿੱਥੇ ਪਾਰਟੀ ਅਤੇ ਸੰਘ ਦੇ ਵਰਕਰਾਂ ਦੀ ਮਦਦ ਨਾਲ ਹਰ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਮਨੀਸ਼ ਤਿਵਾੜੀ ਆਪਣੀ ਪਾਰਟੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਸੰਜੇ ਟੰਡਨ ਨੇ ਆਪਣੀ ਪੂਰੀ ਮੁਹਿੰਮ ਦੌਰਾਨ ਮਨੀਸ਼ ਤਿਵਾੜੀ ‘ਤੇ ਬਾਹਰੀ ਹੋਣ ਦਾ ਦੋਸ਼ ਲਾਇਆ।

Source link

Leave a Reply

Your email address will not be published. Required fields are marked *