RG Merathon 4.0 ਆਪਣੇ ਲੁਧਿਆਣਾ ਚ ਹੋਣ ਜਾ ਰਿਹਾ ਹੈ 23 ਜੂਨ ਨੂੰ।

ਪਿਆਰੇ ਲੁਧਿਆਣਾ ਵਾਸੀਓ,

ਤਿਆਰ ਹੋ ਜਾਓ,

RG Merathon 4.0 23 ਜੂਨ ਸਵੇਰੇ 5:30 PAU ਗਰਾਊਂਡ ਤੋਂ ਸ਼ੁਰੂ ਹੋਵੇਗੀ ਤੇ ਏਸ ਦਾ ਟਰੈਕ 10 km ਤੇ 5 km ਦਾ ਬਣਾਇਆ ਗਿਆ ਹੈ। ਅਗਰ ਤੁਸੀ ਇਸ ਮੈਰਾਥਨ ਚ ਭਾਗ ਲੈਣਾ ਚਾਹੁੰਦੇ ਹੋ ਤਾਂ ਮੈਨੂੰ 6283797298 ਤੇ WhatsApp massage ਕਰੋ।

Leave a Reply

Your email address will not be published. Required fields are marked *