ਲੋਕ ਕਹਿੰਦੇ ਨੇ ਕੇ ਮੈਂ ਪੱਥਰ ਦਿੱਲ ਹਾਂ

ਮੈਨੂੰ ਲੋਕ ਪੱਥਰ ਦਿੱਲ ਕਹਿੰਦੇ ਨੇ। ਹਾਂ ਮੈ ਹੈਗਾ ਹਾਂ ਪੱਥਰ ਦਿੱਲ । ਮੈ ਲੋਕਾਂ ਵਾਂਗੂੰ ਰੋਜ ਆਪਣਾ stand ਨੀ change ਕਰਦਾ। ਜੋਂ ਅੱਜ ਹਾਂ ਕੱਲ ਵੀ ਓਹੀ ਸੀ ਤੇ ਕੱਲ ਵੀ ਓਹੀ ਰਹੇਗਾ

Leave a Reply

Your email address will not be published. Required fields are marked *