ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਲੋਕ ਸਭਾ ਚੋਣਾਂ ਪੈ ਰਹੀਆਂ ਹਨ, ਜੋ ਕਿ ਸ਼ਾਮ ਦੇ 6 ਵਜੇ ਤੱਕ ਜਾਰੀ ਰਹਿਣਗੀਆ। ਚੰਡੀਗੜ੍ਹ ਦੀ ਸੀਟ ’ਤੇ ਕੁੱਲ 19 ਉਮੀਦਵਾਰ ਚੋਣ ਮੈਦਾਨ ’ਤੇ ਹਨ, ਜਦਕਿ ਮੁੱਖ ਮੁਕਾਬਲਾ ਭਾਜਪੇ ਦੇ ਸੰਜੇ ਟੰਡਨ ਅਤੇ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਵਿਚਕਾਰ ਹੈ।