ਲੁਧਿਆਣਾ ਵਾਲਿਓ 23 ਜੂਨ ਨੂੰ ਤਿਆਰ ਰਹੀਓ ਸਵੇਰੇ 5:30 ਵਜੇ RG hospital ਵਲੋਂ ਹੋਣ ਜਾ ਰਹੇ ਮੈਰਾਥਨ ਲਈ।

ਆਪਣੇ ਲੁਧਿਆਣਾ ਵਿਚ 23 ਜੂਨ ਨੂੰ ਸਵੇਰੇ 5:30 ਤੇ PAU ਗਰਾਊਂਡ ਤੋਂ ਮੈਰਾਥਨ ਸੁਰੂ ਹੋਣ ਜਾ ਰਿਹਾ ਹੈ। ਜਿਸਦਾ 5 km ਤੇ 10 km ਦਾ ਟਰੈਕ ਹੋਵੇਗਾ। ਤੁਸੀ ਸਾਰੇ ਸਵੇਰੇ ਸਮੇਂ ਸੀਰ PAU ਗਰਾਊਂਡ ਚ ਪਹੁੰਚੋ ਤੇ ਮੈਰਾਥਨ ਚ ਭਾਗ ਲਵੋ। ਇਹ ਮੈਰਾਥਨ RG hospital ਵਲੋਂ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *