ਅਗਰ ਤੁਹਾਡੀ ਤੁਸੀ ਵੇਹਲੇ ਬੈਠੇ ਬੈਠੇ bore ਹੋ ਗਏ ਹੋ?

ਤੁਸੀ ਆਪਣੀ wife ਦੇ ਸਾਹਮਣੇ ਓਸਦੇ ਪੇਕਿਆਂ ਦੀ ਬੁਰਾਈ ਕਰ ਦਿਓ। ਫੇਰ ਤੁਸੀ ਦੇਖਿਓ ਕਮਾਲ ਤੁਸੀ…